WorkSafeBC Home

ਬੀ ਸੀ ਦੀ ਰੀਸਟਾਰਟ ਪਲੈਨ ਦੇ ਕਦਮ 3 ਦੀ ਸ਼ੁਰੂਆਤ ਨਾਲ, ਕੰਮ-ਮਾਲਕਾਂ ਨੂੰ ਹੁਣ ਕੋਵਿਡ-19 ਸੇਫਟੀ ਪਲੈਨ ਕਾਇਮ ਰੱਖਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਇਸ ਦੀ ਬਜਾਏ ਛੂਤ ਦੀ ਬੀਮਾਰੀ ਤੋਂ ਰੋਕਥਾਮ ਵੱਲ ਤਬਦੀਲ ਹੋ ਜਾਣਗੇ। ਇਸ ਵਿਚ ਕੰਮ ਦੀ ਥਾਂ `ਤੇ ਕੋਵਿਡ-19 ਅਤੇ ਛੂਤ ਦੀਆਂ ਹੋਰ ਬੀਮਾਰੀਆਂ ਲੱਗਣ ਦੇ ਖਤਰੇ ਨੂੰ ਘੱਟ ਕਰਨ ਲਈ ਖਤਰਾ ਘਟਾਉਣ ਦੇ ਮੁਢਲੇ ਅਸੂਲ ਲਾਗੂ ਕਰਨਾ ਸ਼ਾਮਲ ਹੈ।

ਕੰਮ ਮਾਲਕ ਅਤੇਕਾਿਮਆਂਦੀਆ ਿਜ਼ੰਮੇਵਾਰੀਆਂ

ਕੰਮ ਮਾਲਕਾਂ ਅਤੇਕਾਿਮਆਂ ਲਈ ਕੰਮ ਵਾਲੀ ਥਾਂ ਿਵਖੇਿਸਹਤ ਅਤੇਸੁਰੱਿਖਆ ਿਨਯਮਾਂ ਅਤੇਪਬਿਲਕ ਹੈਲਥ ਆਦੇਸ਼ਾਂਦੀ ਪਾਲਣਾ ਕਰਨਾ ਲਾਜ਼ਮੀ ਹੈ।

ਕੰਮ ਮਾਲਕੋ, ਆਪਣੀ ਕੰਮ ਵਾਲੀ ਥਾਂ ਿਵਖੇਿਸਹਤ ਅਤੇਸੁਰੱਿਖਆ ਦੇਸਾਰੇਖ਼ਤਿਰਆਂਨੂੰ ਸਮਝੋ, ਤੁਹਾਡੇਕਾਰੋਬਾਰ ਨੂੰ ਪbਭਾਿਵਤ ਕਰਨ ਵਾਲੇ ਮੌਜੂਦਾ ਪਬਿਲਕ ਹੈਲਥ ਹੁਕਮਾਂ ਬਾਰੇਸੁਚੇਤ ਰਹੋ, ਅਤੇਕੰਮ ਵਾਲੀ ਥਾਂ ʼਤੇਸੱਟ ਲੱਗਣ ਜਾਂ ਿਬਮਾਰੀ ਦੀ ਰੋਕਥਾਮ ਲਈ ਕਦਮ ਚੁੱਕੋ।

ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਸੂਬਾਈ ਹੈਲਥ ਅਫਸਰ ਦਾ ਬਿਆਨ ਅਤੇ ਹੇਠਾਂ ਵਸੀਲੇ ਦੇਖੋ।



ਜੇ ਤੁਹਾਡੇ ਮਨ ਵਿਚ ਕੋਈ ਸਵਾਲ ਜਾਂ ਫਿਕਰ ਹੋਵੇ

ਵਰਕਰ ਅਤੇ ਕੰਮ-ਮਾਲਕ, ਵਰਕਸੇਫ ਬੀ ਸੀ ਦੀ ਪ੍ਰੀਵੈਨਸ਼ਨ ਇਨਫਰਮੇਸ਼ਨ ਲਾਈਨ ਨੂੰ ਲੋਅਰ ਮੇਨਲੈਂਡ ਵਿਚ 604.276.3100 `ਤੇ (ਬੀ.ਸੀ. ਵਿਚ 1.888.621.SAFE `ਤੇ ਮੁਫਤ) ਫੋਨ ਕਰਕੇ ਕੰਮਾਂ `ਤੇ ਸਿਹਤ ਅਤੇ ਸੇਫਟੀ ਦੇ ਮਾਮਲਿਆਂ ਬਾਰੇ ਮਦਦ ਲੈ ਸਕਦੇ ਹਨ। ਜੇ ਲੋੜ ਹੋਵੇ ਤਾਂ ਦੋਭਾਸ਼ੀਆ ਪ੍ਰਦਾਨ ਕੀਤਾ ਜਾਵੇਗਾ।